Punjabi Status Yaari in Punjabi - Punjabi Yaar Beli Status
Punjabi Status Yaari in Punjabi |
Punjabi Status Yaari
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ, ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ।
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।
ਤੂੰ ਨਾਂ ਯਾਰਾਂ ਦੇ ਸੁਭਾਅ ਅਜੇ ਵੇਖੇ ਨੀ
ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ
ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾ
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ
ਯਾਰਾ ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ
ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ
ਅਸੀ ਤਾਂ ਤੇਰੀ ਰੂਹ ਬਣਨਾ
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ
ਯਾਰਾ ਹਾਲੇ ਸਫਰ ਦੀ ਸ਼ੁਰੂਆਤ ਹੈ
ਕੈਸੀ ਯਾਰਾ ਵੇ ਗੱਲ ਬਾਤ ਹੈ
ਇਹ ਸਭ ਤੇਰੀ ਹੀ ਸੌਗਾਤ ਹੈ
ਨਾ ਸਾਡੀ ਐਨੀ ਔਕਾਤ ਹੈ
ਸਾਡੀ ਜਿੰਦਗੀ ਤਾਂ ਯਾਰਾ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ
ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
Punjabi Status Yaari
Punjabi Status Yaari in Punjabi |
ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏ
ਪਿਆਰ ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ
CHECK ਕਰੀ ਇਤਿਹਾਸ ਕਿਨੇ ਯਾਰ ਬੰਦੇ ਖਾਸ ਕਿਨੇ ਪੁੱਨ ਕਿਨੇ ਪਾਪ ਬੋਲਦੇ
ਮਿੱਤਰਾਂ ਨੂੰ ਬੋਲਣ ਦੀ ਲੋਡ਼ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਯਾਰੀਆਂ ਨਿਭਾਈਏ ਜਾਨ ਵਾਰਕੇ,ਕਦੇ ਪਿੱਠ ਨਾ ਦਿਖਾਈਏ ਮਿੱਤਰੋ
ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,ਨਾ ਯਾਰੀ ਕਦੇ ਲਾਈਏ ਮਿੱਤਰੋ
ਪੱਥਰ ਕਦੇ ਗੁਲਾਬ ਨੀਂ ਹੁੰਦੇ
ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ
ਜਿੱਥੇ ਯਾਰੀ ਲਾ ਲਈਏ ਉੱਥੇ
ਯਾਰਾਂ ਨਾਲ ਹਿਸਾਬ ਨੀਂ ਹੁੰਦੇ
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ
ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ
SUPPORT ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ PHONE ਤੇ
ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ
ਯੈਕੀਆਂ ਨਾਲ ਹੋ ਕੇ ATTACH ਸੋਹਣੀਏ ਭੁੱਲੀ ਫਿਰੇ BULLET BLACK ਸੋਹਣੀਏ
ਆਸ਼ਿਕਾ ਨੂੰ ਲੱਗ ਗਈ ਏ ਮੌਜ ਮਿੱਤਰੋ ਕਿਉਂਕਿ ਧੁੰਦ ਪੈਣ ਲੱਗ ਪਈ ਏ ਰੋਜ ਮਿੱਤਰੋ
ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ
ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ, ਏਥੇ ਦੋਗਲੇ ਜੇ ਬੰਦਿਆ ਦਾ ਹੈਣੀ ਕੋਈ ਕੰਮ
ਉੱਡਦੇ ਪਰਿੰਦਿਆਂ ਦੇ ਫੜ੍ਹ ਪਰਛਾਵੇਂ ਨਾ
ਮਿੱਤਰਾ ਦੀ ਬਣਦੀ ਆ ਬੰਦੇ ਟਾਵੇਂ ਟਾਵੇਂ ਨਾਲ
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,
ਮੈਂ ਕਿਹਾ ਚੰਦਰੀਏ ….
ਮੇਰੀ ਵੀ ਯਾਰਾਂ ਚ ਜਾਨ ਆ
Punjabi Status Yaari
Punjabi Status Yaari in Punjabi |
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਬਾਦ ਰਹੇ,,
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ…
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ
ਮੁਲ ਯਾਰੀ ਦਾ ਨਹੀ ਵਿਸ਼ਵਾਸ ਦਾ ਹੁੰਦਾ
ਦੋਸਤੋ ਕੀ ਮਿਲਣਾ ਕਿਸੇ ਦੀ ਬੁਰਾਈ ਕਰਕੇ ਉਹਨੇ ਆਪਣੀ ਜ਼ਿੰਦਗੀ ਜ਼ਿਉਣੀ ਏ ਤੁਸੀਂ ਆਪਣੀ
ਜੱਟ ਦੀ ਯਾਰੀ ਤੇ ਨੌਕਰੀ ਸਰਕਾਰੀ ਕਿਸਮਤ ਨਾਲ ਮਿਲਦੀ ਆ
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ, ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
ਠਾਣੇਦਾਰਾਂ ਨਾਲ ਪੈ ਗਈ ਮੇਰੀ ਯਾਰੀ ਨੀ ਓਤੋਂ ਜੱਟ ਉੱਤੇ ਚੱਲਦੇ ਕੇਸ 40 ਨੀ
Punjabi Status On Yaari
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ
ਆਪਣੀ ਯਾਰੀ
ਜਾਨ ਸੀ ਪਿਆਰੀ
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
ਦੋਸਤ ਉਹ ਹੁੰਦਾ
ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇ
ਨਾ ਕਿ ਦੁੱਖ ਵਿਚ ਤੁਹਾਡੇ ਕੋ
ਲੋਂ ਨਾਤਾ
ਤੋੜ ਲਾਵੇ।
ਪੱਥਰ ਕਦੇ ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…
ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,
ਮੈਂ ਕਿਹਾ ਚੰਦਰੀਏ ….
ਮੇਰੀ ਵੀ ਯਾਰਾਂ ਚ ਜਾਨ ਆ
punjabi status on Yaari
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਫੁਕਰੇ ਬੰਦੇ ਦੀ ਯਾਰੀ ,
ਤੇ ਕੁੜੀ ਕਵਾਰੀ ਪਤਾ ਨਹੀਂ ,
ਕਦੋ ਧੋਖਾ ਦੇ ਜਾਵੇ
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ
ਦੋਸਤ ਉਹ ਹੁੰਦਾ
ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇ
ਨਾ ਕਿ ਦੁੱਖ ਵਿਚ ਤੁਹਾਡੇ ਕੋਲੋਂ ਨਾਤਾ
ਤੋੜ ਲਾਵੇ
ਏ ਮੇਰੇ ਦੋਸਤ ਮੇਰੇ ਨਾਲ ਦੋਸਤੀ ਸੋਚ ਕੇ
ਕਰੀ ਕਿਉਂਕਿ ਮੇਰੀ life ਵਿਚ ਮਾਫੀ ਨਾ ਦਾ
ਸ਼ਬਦ ਇਸ਼ਤਮਾਲ ਨੀ ਹੁੰਦਾ।
ਲੋਕ ਦੋਸਤੀ ਵਿਚ ਰੰਗ ਰੂਪ
ਦੇਖਦੇ ਨੇ ਪਰ ਮੈ ਇਨਸਾਨੀਅਤ
ਦੇਖਦਾ
ਦਿਲ ਨਾਲ ਯਾਰ ਜਿੱਤੇ ਜਾਂਦੇ।
ਫੁਦੂ ਹੁੰਦੇ ਨੇ ਉਹ ਜੋ ਹਮੇਸ਼ਾ ਪਿੱਛੇ ਭੱਜ ਜਾਂਦੇ
ਮੁੰਡਾ ਸਾਊ ਨੀ ਥੋੜਾ ਜਿਹਾ ਵੈਲੀ ਹੋਵੇ, ਯਾਰੀ ਇੰਨੀ ਕੁ ਕਮਾਈ ਹੋਵੇ, ਜਿਵੇਂ ਮੋਦੀ ਦੀ ਰੈਲੀ ਹੋਵੇ।
ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ, ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।
ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।
ਸਾਡੀ ਯਾਰੀ ਦਾ ਸੱਜਣਾ, ਕਦੇ ਅਪਮਾਨ ਨਾ ਕਰੀਂ, ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ। ਮੈਂ ਹਾਂ ਗਰੀਬ ਤੇ, ਮੇਰੀ ਵੀ ਗਰੀਬ, ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਔਖੇ ਵੇਲੇ ਯਾਰ ਦਾ, 4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।
ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ, ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।
ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ।
ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।